VISHAV PUNJABI SAHIT International Association of Punjabi Authors & Artists(I.A.P.A.A.) 116 – 3530 Kalum Street, Terrace, B.C., Canada V8G 2P2 Telephone/Fax: (250) 635 4455            E-mail:

ravi37@telus.net

 1. Vishav Punjabi Sahit - 1981 - Edited by Ravinder Ravi - Writings of 100 Punjabi Writers of 12 Countries

1. Vishav Punjabi Sahit – 1981 – Edited by Ravinder Ravi – Writings of 100 Punjabi Writers of 12 Countries   Ravinder Ravi presenting IAPAA AWARD to Canadian Punjabi poet Manjit Meet Surrey, BC, Canada -2010

Ravinder Ravi presenting IAPAA AWARD to Canadian Punjabi poet Manjit Meet Surrey, BC, Canada -2010

Ravinder Ravi presenting, IAPAA Award for 2011 to Canadian Punjabi poet Charan Singh  - Surrey, BC, Canada - April 8, 2012

Ravinder Ravi presenting, IAPAA Award for 2011 to Canadian Punjabi poet Charan Singh  – Surrey, BC, Canada – April 8, 2012

0.3 IAPAA Award, for 2012 -  Dr. Nighat Khurshid receiving from Shereen Masoud - May 2, 2013, Lahore, Pakistan

IAPAA Award, for 2012 –  Dr. Nighat Khurshid receiving from Shereen Masoud – May 2, 2013, Lahore, Pakistan

ipa-1

Ravinder Ravi presenting IAPAA Award to Tara Singh Hayer(Wheel Chair), with Dr. Prem Parkash Singh & Dr. Gurumel- Surrey, B.C., Canada – 1992 – Ph

ips-2

Ravinder Ravi presenting IAPAA Award to Dr. Tejwant Singh Gill – & Dr. Gurumel – Terrace, B.C., Canada – 1991 Pic. Saihajpal Shergill (1)

 

ips - 3

Gulzar Singh Sandhu presenting the I.A.P.A.A. Award to Dr. Sahib Singh, Dr. Rawel Singh is in the middle – Delhi, India – February, 2009 (1)

 

ipa - 4

Ravinder Ravi presenting IAPAA AWARD to VC Dr. Joginder Puar – & Dr. Gurumel, Fresno, California, USA – 1995 (1)

ips- 5

Ravinder Ravi & Dr. Gurumel presenting IAPAA Award to Pakistani Punjabi writer Ilyas Ghumman  Fresno, California, USA – 1998 (1)

 


ਇਆਪਾ ਭਾਵ ਇੰਟਰਨੈੱਸ਼ਨਲ ਐਸੋਸੀਏੱਨ ਆਫ ਪੰਜਾਬੀ ਆਥਰਜ਼ ਐਡ ਆਰਟਿਸਟਸ (ਕੈਨੇਡਾ)  ਦੀ ਸਥਾਪਨਾ ਰਵਿੰਦਰ ਰਵੀ ਨੇ, ਡਾ ਗੁਰੂਮੇਲ, ਤਾਰਾ ਸਿੰਘ ਹੇਓਰ, ਗੁਰਚਰਨ ਰਾਮਪੁਰੀ, ਦਰੱਨ ਗਿਲ ਅਤੇ  ਭੂਪਿੰਦਰ ਧਾਲੀਵਾਲ ਨੂੰ ਨਾਲ ਲੈ ਕੇ 3 ਜੁਲਾਈ  1978  ਨੂੰ  ਸਰੀ  ਬੀ।ਸੀ। ਕੈਨੇਡਾ ਵਿਚ ਕੀਤੀ ,ਵਿੱਸ਼ਵ ਭਰ ਵਿਚ  ਆਪਣੀ ਕਿਸਮ ਦੀ ਇਹ ਪਹਿਲੀ ਓੰਤਰ-ਰਾੱਸ਼ਟਰੀ ਸੰਸਥਾ ਸੀ 1979 ਵਿਚ,  ਇਆਪਾ ਵਲੌਂ  ਇਕ ਵਿੱਸ਼ੇਸ਼ ਸਮਾਗਮ ਵਿਚ  ਭਾਰਤ ਦੇ ਪ੍ਰਸਿਧ ਪੰਜਾਬੀ ਰੰਗਕਰਮੀ ਜੋਗਿੰਦਰ ਬਾਹਰਲਾ ਨੂੰ ਵੈਨਕੂਵਰ ਵਿਚ ਸਨਮਾਨਤ ਕੀਤਾ ਗਿਆ.

1980 ਵਿਚ ਇਆਪਾ ਵਲੋਂ 500 ਡਾਲਰ ਦੇ  “ਪ੍ਰੋ ਪਿਆਰਾ ਸਿੰਘ ਗਿਲ ਤੇ ਕਰਮ ਸਿੰਘ ਸੰਧੂ ਯਾਦਗਾਰੀ ਅੰਤਰ-ਰਾੱਸ਼ਟਰੀ ਸ਼ਰੋਮਣੀ ਸਾਹਿਤਕਾਰ ਪੁਰਸਕਾਰ” ਦੀ ਸਥਾਪਨਾ ਕੀਤੀ ਗਈ  ਜੁ ਵਿੱਸ਼ਵ ਭਰ ਵਿਚ ਆਪਣੀ ਕਿਸਮ ਦਾ ਪਹਿਲਾ ਪੁਰਸਕਾਰ ਸੀ  ਇਹ ਪੁਰਸਕਾਰ 10 ਦੇਸ਼ਾ ਵਿਚ ਵਸਦੇ, ਹੇਠ ਲਿਖੇ ਸਾਹਿਤਕਾਰਾਂ, ਪਤਰਕਾਰਾਂ, ਲੇਖਕ ਅਤੇ ਕਲਾਕਾਰਾਂ    ਨੂੰ ਦਿਤੇ ਜਾ ਚੁਕੇ ਹਨ

 

1981 ਵਿਚ, ਰਵਿੰਦਰ ਰਵੀ ਨੇ ਇਸ ਸੰਸਥਾ ਲਈ  ਪੁਸਤਕ: “ਵਿੱਸ਼ਵ ਪੰਜਾਬੀ ਸਾਹਿਤ” ਦਾ ਸੰਪਾਦਨ ਕੀਤਾ, ਜਿਸ ਵਿਚ 12 ਦੇੱਸ਼ ਵਿਚ ਵਸਦੇ 100 ਕੁ ਪੰਜਾਬੀ ਲੇਖਕਾਂ ਦੀਆ  ਲਿਖਤਾਂ       ਸ਼ਾਮਿਲ ਕੀਤੀਆ ਗਈਆ ਸਨ  , ਸੰਸਾਰ ਭਰ ਵਿਚ ਆਪਣੀ ਕਿਸਮ ਦਾ ਇਹ ਪਹਿਲਾ ਸਾਹਿਤਿਕ ਗ੍ਰੰਥ ਸੀ, ਜਿਸਦਾ ਵਿਮੋਚਨ ਲਾਹੌਰ(ਪਾਕਿਸਤਾਨ), ਜਲੰਧਰ(ਭਾਰਤ), ਵੈਨਕੂਵਰ(ਕੈਨੇਡਾ) ਅਤੇ ਨੈਰੋਬੀ(ਕੀਨੀਆ) ਵਿਚ ਕੀਤਾ ਗਿਆ.

 

  ਇਆਪਾ ਵਲੋਂ ਦਿਤੇ ਗਏ ਪੁਰਸਕਾਰ ਦੀ ਸੂਚੀ

ਸੰਤ ਸਿੰਘ ਸੇਖੋਂ ਭਾਰਤ 1980
ਫਖਰ ਜਮਾਨ ਪਾਕਿਸਤਾਨ 1981
ਕਰਤਾਰ ਸਿੰਘ ਦੁਗਲ ਭਾਰਤ 1982
ਸੋਹਨ ਕਾਦਰੀ (ਕਲਾਕਾਰ) ਡੈਨਮਾਰਕ 1982
ਅਜੀਤ ਕੌਰ ਭਾਰਤ 1983
ਤਰਸੇਮ ਸਿੰਘ ਪੁਰੇਵਾਲ (ਪਤਰਕਾਰ) ਇੰਗਲੈਂਡ 1983
ਡਾ। ਸੁਰਜੀਤ ਸਿੰਘ ਸੇਠੀ ਭਾਰਤ 1984
ਡਾ। ਦਲੀਪ ਕੌਰ ਟਿਵਾਣਾ ਭਾਰਤ 1985
ਅਮਰਿਤਾ  ਪ੍ਰੀਤਮ ਭਾਰਤ 1986
ਡਾ। ਹਰਚਰਨ ਸਿੰਘ ਭਾਰਤ 1986
ਅਫਜਲ ਅਹਿਸਨ ਰੰਧਾਵਾ ਪਾਕਿਸਤਾਨ 1986
ਅਜਾਇਬ ਕਮਲ ਕੀਨੀਆ 1986
ਡਾ। ਗੁਰੂਮੇਲ(ਸਿਧੂ) ਅਮਰੀਕਾ 1986
ਦੇਵ ਸਵਿਟਞਰਲੈਂਡ 1986
ਸ਼ਿਵਚਰਨ ਗਿਲ ਇੰਗਲੈਂਡ 1986
ਡਾ। ਹਰਿਭਜਨ ਸਿੰਘ ਭਾਰਤ 1987
ਡਾ। ਜਸਬੀਰ ਸਿੰਘ ਆਹਲੂਵਾਲੀਆ ਭਾਰਤ 1988
ਬਲਵੰਤ ਗਾਰਗੀ ਭਾਰਤ 1989
ਹਰਦੇਵ ਸਿੰਘ (ਕਲਾਕਾਰ) ਕੈਨੇਡਾ 1989
ਤਾਰਾ ਸਿੰਘ ਭਾਰਤ 1990
ਗੁਲਜਾਰ  ਸਿੰਘ ਸੰਧੂ ਭਾਰਤ 1990
ਅਜਮੇਰ ਸਿੰਘ ਓੌਲਖ ਭਾਰਤ 1991
ਡਾ। ਤੇਜਵੰਤ ਸਿੰਘ ਗਿਲ ਭਾਰਤ 1992
ਅਮਰਜੀਤ ਸਿੰਘ “ਓਕਸ” (ਪਤਰਕਾਰ ਭਾਰਤ 1992
ਤਾਰਾ ਸਿੰਘ ਹੇਅਰ (ਪਤਰਕਾਰ) ਕੈਨੇਡਾ 1992
ਡਾ। ਰਘਬੀਰ ਸਿੰਘ “ਸਿਰਜਣਾ” (ਪਤਰਕਾਰ) ਭਾਰਤ 1993
ਡਾ। ਕੁਲਬੀਰ ਸਿੰਘ ਕਾੰਗ ਭਾਰਤ 1994
ਡਾ। ਪ੍ਰੇਮ ਪਰ੍ਕਾਸ਼  ਸਿੰਘ ਕੈਨੇਡਾ 1994
ਡਾ। ਜੋਗਿੰਦਰ ਪੁਆਰ ਭਾਰਤ 1995
ਡਾ। ਮਨਜੀਤਪਾਲ ਕੌਰ ਭਾਰਤ 1996
ਡਾ। ਸੁਤਿੰਦਰ ਸਿੰਘ ਨੂਰ ਭਾਰਤ 1997
ਪ੍ਰੋ। ਬ੍ਰਹਮਜਗਦੀੱਸ਼ ਸਿੰਘ ਭਾਰਤ 1997
ਡਾ। ਅਮਰਜੀਤ ਕੌਂਕੇ ਭਾਰਤ 1998
ਇਲਿਆਸ ਘੁੰਮਣ ਪਾਕਿਸਤਾਨ 1998
ਅਮਰ ਜਯੋਤੀ ਨੀਦਰਲੈਂਡ 1998
ਡਾ। ਓਖਤਰ ਹੁਸੈਨ ਓਖਤਰ ਪਾਕਿਸਤਾਨ 1999
ਜਸਬੀਰ ਭੁਲਰ ਭਾਰਤ 2000
ਅਜੀਤ ਰਾਹੀ ਆਸਟਰੇਲੀਆ 2000
ਬਲਿਹਾਰ ਸਿੰਘ ਰੰਧਾਵਾ ਇੰਗਲੈਂਡ 2000
ਹਰਭਜਨ ਸਿੰਘ ਹਲਵਾਰਵੀ ਭਾਰਤ 2000
ਅਵਤਾਰ ਜੌੜਾ ਭਾਰਤ 2001
ਡਾ। ਮਨਜੀਤ ਸਿੰਘ ਭਾਰਤ 2002
ਰਾੱਦ ਹਸਨ ਰਾਣਾ ਪਾਕਿਸਤਾਨ 2005
ਪ੍ਰੋ। ਆਸ਼ਿਕ਼  ਰਹੀਲ ਪਾਕਿਸਤਾਨ 2006
ਡਾ। ਵਨੀਤਾ ਭਾਰਤ 2007
ਡਾ। ਸਾਹਿਬ ਸਿੰਘ ਭਾਰਤ 2008
ਪਰਮਿੰਦਰਜੀਤ ਭਾਰਤ 2009
ਕੇਵਲ ਧਾਲੀਵਾਲ ਭਾਰਤ 2010
ਮਨਜੀਤ ਮੀਤ ਕੈਨੇਡਾ 2010
ਗੁਰਦਿਆਲ ਕੰਵਲ ਕੈਨੇਡਾ 2010
ਚਰਨ ਸਿੰਘ ਕੈਨੇਡਾ 2011
ਡਾ। ਨਿਗਹਤ ਖੁਰ੍ਸ਼ੀਦ ਪਾਕਿਸਤਾਨ 2012
ਕੇਵਲ ਧਾਲੀਵਾਲ(ਸ਼ਰੋਮਣੀ ਨਟ ਸਮਰਾਟ ਪੁਰਸਕਾਰ) ਭਾਰਤ 2013

 

  ਇਆਪਾ ਦੀ ਸ਼ਾਖ: “ਸਾਹਿਤ ਵਿਚਾਰ ਮੰਚ, ਕੈਨੇਡਾ” ਵਲੋਂ ਹੇਠ ਲਿਖੇ ਸਾਹਿਤਕਾਰ /ਲੇਖਕਾ ਦਾ “ਵਿੱਸ਼ਵ ਪੰਜਾਬੀ ਸਾਹਿਤਕਾਰ ਪੁਰਸਕਾਰ” ਨਾਲ ਸਨਮਾਨ ਕੀਤਾ ਗਿਆ ਪੁਰਸਕਾਰ ਵਿਚ ਸਨਮਾਨ ਚਿੰਨ੍, ਪਤਰ ਤੇ 500 ਡਾਲਰ ਸ਼ਾਮਿਲ ਸਨ

ਕੁਲਵੰਤ ਸਿੰਘ ਵਿਰਕ ਭਾਰਤ 1983
ਕਪੂਰ ਸਿੰਘ ਘੁੰਮਣ ਭਾਰਤ 1984
ਐ ਐਸ ਰੰਧਾਵਾ ਭਾਰਤ 1985
ਪ੍ਰੀਤਮ ਸਿੰਘ ਸਫੀਰ ਭਾਰਤ 1986-87
ਕੇਵਲ ਧਾਲੀਵਾਲ ਭਾਰਤ 2014