“ChakravyuhTe Pyramid”, written by Canadian Punjabi playwright Ravinder Ravi, explores the individual and global dimensions of the postmodern human existence, in the context of the rise and fall of our civilizations.

It is a verse-play of epic proportions that unfolds itself through a spectacle of unique poetry, music, symbolic lyricism, dance, unparalleled dramatic action and psychological realism.

This play focuses on the different aspects of the plight of the contemporary mankind and gives it a futuristic direction.

It examines the alienation of the large cosmopolitan cities, problems caused by pollution and climate change, ethical and social complexities of the new institutions of Sperm and Egg Banks, economic crisis brought by the stock market crash, terrorism, sex-trade, incest, drug-culture, smuggling, crime, failure of the institution of marriage and new directions of the evolving Man and Woman relationships.

It presents an effective  and colourful picture of the global trends in dance and music in the context of our folklore.

The theme-song of this play ties it all together, through various scenes, as an ongoing continuity of the story of the Post Modern Man.

This play emphasizes the need for modern and technologically advanced stage-craft for the Punjabi theatre.

“ChakravyuhTe Pyramid” is a historic and philosophic documentation of our culture and civilization since the time of the Ancient Egyptian Civilization.

  • Excerpts from: “ManchRangmanch 12th. Theatre Workshop Brochure”,prepared by KewalDhaliwal. The workshop was held in collaboration with the National School of Drama(Delhi, India) and VirsaVihar(Amritsar), at Amritsar, from June 6, 2012 to July 5, 2012. Ravinder Ravi’s verse-play: “ChakravyuhTe Pyramid” was staged on July 5, 2012.

 

1. DSC_0665(FILEminimizer)1.1 DSC_0692(FILEminimizer) 2. DSC_0690(FILEminimizer) 3. DSC_0513(FILEminimizer) 4. DSC_0514(FILEminimizer) 5. DSC_0522(FILEminimizer) 6. DSC_0525(FILEminimizer) 7. DSC_0535(FILEminimizer) 8. DSC_0594(FILEminimizer) 9. DSC_0596(FILEminimizer) 10. DSC_0541(FILEminimizer) 11. DSC_0542(FILEminimizer) 12. DSC_0549(FILEminimizer) 12. DSC_0556(FILEminimizer) 13. DSC_0568(FILEminimizer) 14. DSC_0569(FILEminimizer) 15. DSC_0571(FILEminimizer) 16. DSC_0658(FILEminimizer) 17. DSC_0618(FILEminimizer) 19. DSC_0616(FILEminimizer) 20. DSC_0669(FILEminimizer) 21. DSC_0643(FILEminimizer)

                      ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”: ਮੰਚਨ ਅੰਕੜੇ

ਮੰਚਨ-ਮਿਤੀ: 5 ਜੁਲਾਈ, 2012

ਮੰਚਨ-ਸਥਾਨ: ਕਰਤਾਰ ਸਿੰਘ ਦੁੱਗਲ ਆਡੇਟੋਰੀਅਮ,

ਵਿਰਸਾ ਵਿਹਾਰ, ਅਮਿ੍ਤਸਰ, ਪੰਜਾਬ, ਭਾਰਤ

                                      ਅਦਾਕਾਰਾਂ ਦਾ ਮੰਚ-ਪਰਵੇਸ਼(Actors on Stage)

                                                                 ਸ਼ੁਰੂਆਤੀ ਗੀਤ
ਅਮਨਦੀਪ ਕੁਮਾਰ, ਹਰਪ੍ਰੀਤ ਹੈਰੀ, ਸੁਖਜੀਤ ਸਿੰਘ, ਗੁਰਦੇਵ ਸਿੰਘ, ਜਤਿੰਦਰ ਸਿੰਘ,                                     ਗੁਰਜੀਤ ਸਿੰਘ, ਸੰਜੇ ਸਿੰਘ, ਗੁਰਪ੍ਰੀਤ ਸਿੰਘ, ਪਵਨਦੀਪ ਸਿੰਘ

ਸੀਨ ਪਹਿਲਾ

ਐਕਟਰ ਇਕ ਨਵਜੋਤ ਸਿੰਘ
ਐਕਟਰ ਦੋ ਸਟਾਲਿਨਜੀਤ ਸਿੰਘ
ਐਕਸ਼ਨ ਦੌਰਾਨ ਮੁਹੰਮਦ ਕੈਸਰ, ਅਭਿਸ਼ੇਕ, ਸੁਨੀਲ ਕੁਮਾਰ, ਜਗਜੋਤ ਸਿੰਘ, ਜਤਿੰਦਰਪਾਲ ਸਿੰਘ

ਸੀਨ ਦੂਜਾ

ਇਕ ਜਤਿੰਦਰਪਾਲ ਸਿੰਘ
ਦੋ ਸਿਮਨਜੀਤ ਧਾਲੀਵਾਲ
ਐਕਸ਼ਨ ਦੌਰਾਨ ਅਭਿਸ਼ੇਕ,ਜਗਜੋਤ, ਹਰਜੀਤ ਸਿੰਘ,ਸਚਿਨ ਪ੍ਰਸਾਦ,ਬਲਵਿੰਦਰ ਵਰਿਆਮ,ਦਿਨੇਸ਼ ਕੁਮਾਰ

ਸੀਨ ਤੀਜਾ

 ਇਕ ਹਰਪ੍ਰੀਤ ਹੈਰੀ
 ਦੋ ਪਵਨਦੀਪ ਸਿੰਘ
 ਐਕਸ਼ਨ ਦੌਰਾਨ  ਜਸਵਿੰਦਰ ਕੌਰ ਜੱਸੀ, ਪੁਨੀਤ ਧਾਲੀਵਾਲ, ਸੰਜੋਗ ਸਿੰਘ, ਜਤਿੰਦਰਪਾਲ ਸਿੰਘ, ਜਗਜੋਤ ਸਿੰਘ, ਅਭਿਸ਼ੇਕ

ਸੀਨ ਚੌਥਾ

ਮੁੰਡਾ  ਪਰਨਦੀਪ ਕੈਂਥ
ਕੁੜੀ    ਪਾਇਲ ਕਾਲੜਾ
ਐਕਸ਼ਨ ਦੌਰਾਨ   ਅਭਿਸ਼ੇਕ, ਅਮਨਦੀਪ ਕੁਮਾਰ, ਸਚਿਨ, ਮੁਹੰਮਦ ਕੈਸਰ, ਸੁਨੀਲ ਕੁਮਾਰ

ਸੀਨ ਪੰਜਵਾਂ

 ਸੂਤਰਧਾਰ ਗੁਰਜੀਤ ਸਿੰਘ
 ਸੂਤਰਧਾਰ ਗੁਰਪ੍ਰੀਤ ਭੰਗੂ
ਐਕਸ਼ਨ ਦੌਰਾਨ ਨਵਜੋਤ, ਸਿਮਰਨਜੀਤ, ਮੁਹੰਮਦ ਕੈਸਰ, ਬਲਵਿੰਦਰ ਵਰਿਆਮ, ਗੁਰਦੇਵ ਸਿੰਘ,     ਸੁਨੀਲ ਕੁਮਾਰ

ਸੀਨ ਛੇਵਾਂ

ਇਕ ਅਮਨਦੀਪ ਕੁਮਾਰ
 ਦੋ ਸੁਖਜੀਤ ਸਿੰਘ
 ਐਕਸ਼ਨ ਦੌਰਾਨ ਜਗਜੋਤ ਸਿੰਘ, ਸੰਜੋਗ ਸਿੰਘ, ਪਾਇਲ ਕਾਲੜਾ, ਮੁਹੰਮਦ ਕੈਸਰ, ਗੁਰਜੀਤ ਸਿੰਘ,   ਹਰਜੀਤ ਸਿੰਘ

 ਸੀਨ ਸੱਤਵਾਂ

ਜਸਵਿੰਦਰ ਕੌਰ ਜੱਸੀ, ਜਤਿੰਦਰ ਸੋਨੂੰ, ਪੁਨੀਤ ਧਾਲੀਵਾਲ, ਹਰਪ੍ਰੀਤ ਹੈਰੀ, ਜਗਜੋਤ, ਪਰਨਦੀਪ, ਸਟਾਲਿਨਜੀਤ, ਨਵਜੋਤ, ਸਿਮਰਨਦੀਪ, ਅਭਿਸ਼ੇਸ਼, ਸੁਖਜੀਤ, ਪਵਨਦੀਪ ਸਿੰਘ,ਸੁਨੀਲ ਕੁਮਾਰ,ਬਲਵਿੰਦਰ ਵਰਿਆਮ,ਜਤਿੰਦਰਪਾਲ, ਰਜਿੰਦਰ ਕੌਰ,ਪਾਇਲ ਕਾਲੜਾ

ਸੀਨ ਅੱਠਵਾਂ

ਫਲਸਫੀ  ਮੁਹੰਮਦ ਕੈਸਰ
ਮੁੰਡਾਕੁੜੀ  ਪਵਨਦੀਪ ਸਿੰਘਜਸਵਿੰਦਰ ਕੌਰ ਜੱਸੀ
ਨਸ਼ੇੜੀ ਤੇ ਹੋਰ  ਸਿਮਰਨਦੀਪ ਸਿੰਘ, ਦਿਨੇਸ਼, ਨਵਜੋਤ, ਸੁਨੀਲ ਕੁਮਾਰ, ਜਤਿੰਦਰਪਾਲ

ਸੀਨ ਨੌਵਾਂ

ਮਰਦ ਅਸ਼ੋਕ ਕੁਮਾਰ
ਔਰਤ ਰਜਿੰਦਰ ਕੌਰ
ਐਕਸ਼ਨ ਦੌਰਾਨ ਹਰਜੀਤ ਸਿੰਘ, ਸੰਜੋਗ ਸਿੰਘ, ਪਵਨਦੀਪ ਸਿੰਘ, ਨਵਜੋਤ ਸਿੰਘ, ਸੁਨੀਲ ਕੁਮਾਰ,     ਗੁਰਦੇਵ ਸਿੰਘ, ਬਲਵਿੰਦਰ ਵਰਿਆਮ

ਸੀਨ ਦਸਵਾਂ

ਕਲਾਕਾਰ 1 ਜਤਿੰਦਰ ਸਿੰਘ ਸੋਨੂੰ
ਕਲਾਕਾਰ 2 ਪੁਨੀਤ ਧਾਲੀਵਾਲ
ਰੌਕ-ਨ-ਰੋਲ ਕੋਰਸ ਹਰਪ੍ਰੀਤ ਹੈਰੀ, ਅਭਿਸ਼ੇਕ, ਪਵਨਦੀਪ ਸਿੰਘ, ਸਿਮਰਲਜੀਤ, ਗੁਰਜੀਤ ਸਿੰਘ,ਨਵਜੋਤ ਸਿੰਘ, ਗੁਰਦੇਵ ਸਿੰਘ, ਜਸਵਿੰਦਰ ਕੌਰ ਜੱਸੀ, ਅਮਨਦੀਪ

ਸੀਨ ਗਿਆਰ੍ਹਵਾਂ

ਕੋਡਾ ਜਸਵਿੰਦਰ ਜੱਸੀ, ਹਰਪ੍ਰੀਤ ਹੈਰੀ, ਜਤਿੰਦਰ ਸੋਨੂੰ, ਅਭਿਸ਼ੇਕ,ਸਿਮਰਨਜੀਤ, ਪਵਨਦੀਪ,ਗੁਰਜੀਤ ਸਿੰਘ

ਆਖਿਰੀ ਗੀਤ ਵੇਲੇ

ਸਾਰੇ ਹੀ ਕਲਾਕਾਰ ਸਟੇਜ ‘ਤੇ ਆ ਕੇ ਬੋਲਦੇ ਨੇ

 ਸਟੇਜ ਪਿੱਛੇ

ਸੰਗੀਤ ਹਰਿੰਦਰ ਸੋਹਲ
ਮੇਕਅਪ ਸਰਬਜੀਤ ਲਾਡਾ
ਢੋਲਕ ਸੋਨੀ
ਪ੍ਰਾਪਰਟੀ ਇੰਚਾਰਜ ਸੰਜੋਗ ਸਿੰਘ
ਵੇਸ਼ ਭੂਸ਼ਾ ਇੰਚਾਰਜ ਜਤਿੰਦਰ ਸੋਨੂੰ
ਵੇਸ਼ ਭੂਸ਼ਾ, ਲਾਈਟ ਡੀਜ਼ਾਈਨਅਤੇ ਨਿਰਦੇਸ਼ਨ ਕੇਵਲ ਧਾਲੀਵਾਲ

 

ਰਵਿੰਦਰ ਰਵੀ ਦਾ ਕਾਵਿ-ਨਾਟਕ : “ਚੱਕ੍ਰਵਯੂਹ ਤੇ ਪਿਰਾਮਿਡ“, 5 ਜੁਲਾਈ, 2012 ਨੂੰ, ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ, “ਮੰਚ ਰੰਗਮੰਚ” ਵਲੋਂ, ਨੈਸ਼ਨਲ ਸਕੂਲ ਆਫ ਡਰਾਮਾਂ(ਦਿੱਲੀ) ਅਤੇ ਵਿਰਸਾ ਵਿਹਾਰ(ਅਮਿ੍ਤਸਰ) ਦੇ ਸਹਿਯੋਗ ਨਾਲ, ਅਮਿ੍ਤਸਰ ਵਿਚ, ਮੰਚਤ ਕੀਤਾ ਗਿਆ –