ਪਿੰਡ ਜਗਤਪੁਰ ਦਾ ਹੋਰ ਸੇਵਾਵਾਂ ਵਿੱਚ ਯੋਗਦਾਨ

ਪਿੰਡ ਜਗਤਪੁਰ  ਦੇ ਬਸ਼ਿੰਦਿਆਂ ਵਲੋਂ ਵੱਖ-ਵੱਖ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਦਿੱਤੀਆਂ ਜਾ ਰਹੀਆਂ ਹਨ। ਓੁਨਾ ਵਿਚ ਸ: ਗੁਰਨਾਮ ਸਿੰਘ, ਗ੍ਰਾਮ ਸੇਵਕ, ਪ੍ਰੀਤਮ ਦਾਸ ਸਿੰਜਾਈ ਵਿਭਾਗ, ਰਵਿੰਦਰ ਸਿੰਘ ਚੋਟ, ਰਵਿੰਦਰ ਮੋਹਨ ਬੈਂਕਿੰਗ, ਬਲਬੀਰ ਸਿੰਘ ਸਪੁੱਤਰ ਦੌਲਤੀ ਰਾਮ ਸਹਿਕਾਰਤਾ ਵਿਭਾਗ, ਨਰੇਸ਼ ਕੁਮਾਰ ਸਿਹਤ ਵਿਭਾਗ, ਗੁਰਜੀਤ ਸਿੰਘ ਸਹਿਕਾਰਤਾ ਵਿਭਾਗ, ਜਸਵੰਤ ਸਿੰਘ ਸਹਿਕਾਰਤਾ ਵਿਭਾਗ, ਮਨਮੋਹਨ ਸਿੰਘ ਰੇਲਵੇ ਵਿਭਾਗ, ਗੁਰਦੇਵ ਸਿੰਘ ਰੇਲਵੇ ਵਿਭਾਗ, ਬਲਵੀਰ ਸਿੰਘ  ਦਿਓਲ ਪੁਲਿਸ ਵਿਭਾਗ, ਚੰਨਣ ਸਿੰਘ ਸਿੱਖਿਆ ਵਿਭਾਗ, ਮਲਕੀਤ ਸਿੰਘ ਸਿੱਖਿਆ ਵਿਭਾਗ, ਸੋਹਣ ਸਿੰਘ ਗਿੱਲ ਬੀਮਾ ਵਿਭਾਗ, ਮਲਕੀਤ ਸਿੰਘ ਸਿੱਖਿਆ ਵਿਭਾਗ, ਹਰਬਖ਼ਸ਼ ਸਿੰਘ ਖੇਤੀਬਾੜੀ ਵਿਭਾਗ, ਮਨਜੀਤ ਸਿੰਘ ਸਹਿਕਾਰਤਾ ਵਿਭਾਗ ਅਤੇ ਗੁਰਦੇਵ ਸਿੰਘ ਪੰਚਾਇਤ ਸਕੱਤਰ ਸ਼ਾਮਲ ਹਨ।