ਪਿੰਡ ਜਗਤਪੁਰ ਦੀਆਂ ਫੌਜ ਵਿੱਚ ਸੇਵਾਵਾਂ

ਦੇਸ਼ ਸੇਵਾ ਵਿੱਚ ਵੀ ਜਗਤਪੁਰ ਦੇ ਵਾਸੀਆਂ ਦਾ ਆਪਣਾ ਅਹਿਮ ਯੋਗਦਾਨ ਰਿਹਾ ਹੈ। ਦੇਸ਼ ਦੀ ਫੌਜ ਵਿੱਚ ਸੇਵਾ ਕਰਨ ਵਾਲੇ ਜੁਝਾਰੂਆਂ ਵਿੱਚ ਸੂਬੇਦਾਰ ਪਾਲਾ ਸਿੰਘ, ਗੁਰਮੇਲ ਸਿੰਘ ਪੱਤੀ ਸਿੱਖਾਂ, ਮੋਹਨ ਸਿੰਘ ਪੱਤੀ ਸਿੱਖਾਂ, ਕੇਵਲ ਸਿੰਘ ਪੱਤੀ ਸਿੱਖਾਂ, ਹਰੀ ਸਿੰਘ ਪੱਤੀ ਧੁੰਮਾ, ਝਲਮਣ ਸਿੰਘ ਪੱਤੀ ਲਾਭਾ, ਬਾਵਾ ਸਿੰਘ ਪੱਤੀ ਧੂੰਮਾ, ਅਮਰਜੀਤ ਸਿੰਘ ਪੱਤੀ ਧੂੰਮਾਂ, ਜਰਨੈਲ ਸਿੰਘ, ਮਹਿੰਦਰ ਸਿੰਘ ਪੱਤੀ ਲਾਭਾ,ਬਲਬੀਰ ਸਿੰਘ ਦਿਓਲ ਪੱਤੀ ਸਿੱਖਾਂ, ਸੰਤੋਖ ਸਿੰਘ ਫੌਜੀ ਪੱਤੀ ਸਿੱਖਾਂ, ਦਿਆਲ ਸਿੰਘ ਸਪੁੱਤਰ ਕਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਤੀ ਸਿੱਖਾਂ ਦਾ ਨਾਮ ਸ਼ਾਮਲ ਹਨ।