ਗ੍ਰਾਮ ਪੰਚਾਇਤ ਪਿੰਡ ਬਘੌਰਾ

 

ਪਿੰਡ ਜਗਤਪੁਰ ਦੇ ਉਤਰ ਦਿਸ਼ਾ ਵਿੱਚ ਜਗਤਪੁਰ ਦੀ ਬਿਲਕੁਲ ਵੱਖੀ ਵਿੱਚ ਵਸਿਆ ਪਿੰਡ ਬਘੌਰਾ ਦੀ ਆਪਣੀ ਵੱਖਰੀ ਪੰਚਾਇਤ ਹੈ। ਪਰ ਸਾਂਝ ਪੱਖੋਂ ਇਹ ਪਿੰਡ ਜਗਤਪੁਰ ਤੋਂ ਵੱਖਰਾ ਨਹੀਂ ਹੈ। ਇਸ ਪਿੰਡ ਵਿੱਚ ਸ: ਗੁਰਬਚਨ ਸਿੰਘ, ਸ: ਤਾਰਾ ਸਿੰਘ, ਸ: ਜਰਨੈਲ ਸਿੰਘ,  ਬੱਬੂ , ਸਤਨਾਮ ਸਿੰਘ ਅਤੇ ਸ਼੍ਰੀਮਤੀ ਮਨਜੀਤ ਕੌਰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਵੇਲੇ ਸਰਪੰਚ ਜੁਗਿੰਦਰ ਸਿੰਘ ਸੇਵਾ ‘ਚ ਹਨ।