ਇਲਾਕੇ ਭਰ ਵਿੱਚ ਮਸ਼ਹੂਰ ਹੈ ਜਗਤਪੁਰੀਆ ਪੰਡਤ ਪਕੌੜਿਆਂ ਵਾਲਾ

ਪਿੰਡ ਜਗਤਪੁਰ ਤੋਂ ਮੁਕੰਦਪੁਰ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਵਾਲਿਆਂ ਵਿੱਚ ਪੰਡਤ ਜਸਵੰਤ ਰਾਏ ਨੇ ਵੀ ਆਪਣੀ ਭੱਲ ਤੇ ਨਾਮ ਬਣਾਇਆ ਹੈ। ਉਸ ਦੇ ਬਣਾਏ ਪਕੌੜਿਆਂ ਤੇ ਨਮਕੀਨ ਦੀ ਮਹਿਕ ਇਲਾਕੇ ਦੇ ਕਈ ਪਿੰਡਾਂ ਤੱਕ ਪਹੁੰਚਦੀ ਹੈ। ਜਸਵੰਤ ਰਾਏ ਨੇ

ਡੇਰਾ ਸੰਤ ਬਾਬਾ ਮਸਤ ਰਾਮ ਜੀ ਉਦਾਸੀਨ ਜਗਤਪੁਰ (ਬਘੌਰਾ)

ਸੰਗਤਾਂ ਨੂੰ ਅਧਿਆਤਮਕ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਮਹਾਂਪੁਰਖਾਂ ਦਾ ਸਾਡੇ ਸਮਾਜ ਵਿੱਚ ਬਹੁਤ ਸਤਿਕਾਰਤ ਰੁਤਬਾ  ਹੈ। ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾ ਕੇ ਰੂਹਾਨੀ ਲਾਹਾ ਲੈਣ ਦੀ ਪ੍ਰੇਰਨਾ ਦੇਣ ਵਾਲੇ ਸੰਤ ਬਾਬਾ ਮਸਤ ਰਾਮ ਜੀ ਉਦਾਸੀਨ ਨਾਲ਼ ਸਬੰਧਤ

ਮੁਕੰਦਪੁਰ ‘ਚ ਸਥਾਪਤ ਨੇ ਮਾਸਟਰ ਪੇਂਟ ਐਂਡ ਸੈਨੀਟਰੀ ਸਟੋਰ ਵਾਲੇ ਤਾਰਾ ਸਿੰਘ ਜਗਤਪੁਰ

ਉਚ ਸਿੱਖਿਆ ਪ੍ਰਾਪਤ ਕਰਕੇ ਕਾਰੋਬਾਰ ਵਿੱਚ ਪੈਣਾ, ਕਾਰੋਬਾਰ ਦੀ ਤਰੱਕੀ ਦਾ ਅਹਿਮ ਹਾਸਲ ਹੁੰਦਾ ਹੈ। ਜਗਤਪੁਰ ਵਿੱਚ ਸ਼੍ਰੀ ਕਰਮ ਚੰਦ ਅਤੇ ਮਾਤਾ ਦੇ ਘਰ 3 ਜਨਵਰੀ 1943 ਨੂੰ ਜਨਮੇ, ਇਸ ਸੋਚ ਦੇ ਮਾਲਕ ਤਾਰਾ ਸਿੰਘ ਨੇ ਪਿੰਡ ਜਗਤਪੁਰ ਤੋਂ ਹੀ

ਕਿਸਾਨਾਂ ਦੀ ਸਹੂਲਤਾਂ ਲਈ ਜਗਤਪੁਰੀਆਂ ਦਾ ਸ਼ੇਰਗਿੱਲ ਕਿਸਾਨ ਸੀਡ ਅਤੇ ਖਾਦ ਸਟੋਰ

ਖੇਤੀਬਾੜੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਵਾਸਤੇ ਬੀਜਾਂ, ਖਾਦਾਂ ਅਤੇ ਹੋਰ ਸਬੰਧਤ ਸਮਾਨ ਦੀ ਸੌਖੀ ਉਪਲਭਦਤਾ ਵਾਸਤੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਵਿੱਚ ਵੱਡੇ ਛੋਟੇ ਸਟੋਰ ਬਣੇ ਹੋਏ ਹਨ, ਜਿੱਥੋਂ ਹਰ ਚੀਜ਼ ਅਸਾਨੀ ਨਾਲ਼ ਪ੍ਰਾਪਤ ਕੀਤੀ ਜਾ ਸਕਦੀ ਹੈ।

‘ਗੁਰੂ ਨਾਨਕ ਟੇਲਰਜ਼” ਦੇ ਨਾਮ ਨਾਲ਼ ਸਥਾਪਿਤ ਟੇਲਰ ਮਾਸਟਰ ਜੋਗਿੰਦਰ ਪਾਲ ਜਗਤਪੁਰ-ਬਘੌਰਾ

ਪਿੰਡ ਜਗਤਪੁਰ-ਬਘੌਰਾ ਦੇ ਕਾਰੋਬਾਰੀ ਉਦਮੀਆਂ ਜਿਨਾ ਨੇ ਪਿੰਡ ਤੋਂ ਬਾਹਰ ਆਪਣੇ ਰੁਜ਼ਗਾਰ ਵਾਸਤੇ ਸਫ਼ਲ ਯਤਨ ਕੀਤੇ ਆਪਣੇ ਕੰਮ ਸਥਾਪਿਤ ਕੀਤੇ ਉਨਾ ਵਿੱਚ ਟੇਲਰ ਮਾਸਟਰ ਜੋਗਿੰਦਰ ਪਾਲ ਦਾ ਨਾਮ ਵੀ ਜ਼ਿਕਰਯੋਗ ਹੈ। ਪਿੰਡ ਬਘੌਰਾ ਵਿੱਚ ਪਿਤਾ ਸ਼੍ਰੀ ਕਰਮ ਚੰਦ ਅਤੇ ਮਾਤਾ

ਸਰਕਾਰੀ ਹਾਈ ਸਕੂਲ ਜਗਤਪੁਰ ਵਿੱਚ ਸਤਿਕਾਰ ਦੀ ਪਾਤਰ ਸੀ ਸੇਵਕਾ ਬੀਬੀ ਦਰੋਪਤੀ

ਕਿਸੇ ਵਿਅਕਤੀ ਦਾ ਸਰਕਾਰੀ ਰੁਤਬਾ ਜਾਂ ਅਹੁਦਾ ਕੋਈ ਵੀ ਹੋਵੇ ਪਰ ਉਹ ਆਪਣੇ ਸੁਭਾਅ ਅਤੇ ਅਸੂਲਾਂ ਦੀ ਬਦੌਲਤ ਸਤਿਕਾਰ ਦੀ ਕਮਾਈ ਕਰ ਜਾਂਦੇ ਹਨ। ਬੀਬੀ ਦਰੋਪਤੀ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਹਾਈ ਸਕੂਲ ਜਗਤਪੁਰ ਵਿੱਚ ਬਤੌਰ ਸਫਾਈ ਸੇਵਕਾ ਆਪਣੀਆਂ ਸੇਵਾਵਾਂ

ਜਗਤਪੁਰ ਦੇ ਹੰਢੇ ਹੋਏ ਟੇਲਰ ਮਾਸਟਰ ਸਵਰਨ ਸਿੰਘ ਨੰਬਰਦਾਰ

ਸਿਲਾਈ ਦੇ ਹੁਨਰ ਦੀ ਦਾਦ ਕੱਪੜਾ ਪਹਿਨਣ ਵਾਲਾ ਵਿਅਕਤੀ ਉਦੋਂ ਦਿੰਦਾ ਹੈ ਜਦੋਂ ਉਸ ਦੇ ਮਨ ਪਸੰਦ ਦੀ ਸਿਲਾਈ ਕੀਤੀ ਗਈ ਹੋਵੇ ਅਤੇ ਕੱਪੜੇ ਸਹੀ ਮੇਚ ਆ ਜਾਣ। ਇਸ ਦੇ ਪਿੱਛੇ ਦਰਜ਼ੀ ਦੀ ਕਾਰੀਗਰੀ ਦਾ ਹੱਥ ਹੁੰਦਾ ਹੈ। ਲੰਬੇ ਸਮੇਂ

ਖੇਤੀ ਵਿਗਿਆਨੀ, ਸਾਹਿਤਕਾਰ ਤੇ ਬਹੁਪੱਖੀ ਸਖ਼ਸ਼ੀਅਤ-ਮਹਿੰਦਰ ਸਿੰਘ ਦੋਸਾਂਝ

ਜ਼ਿੰਦਗੀ ਦੀ ਇੱਕ ਚਮਤਕਾਰੀ ਦਾਸਤਾਨ ਦਾ ਪਾਂਧੀ- ਮਹਿੰਦਰ ਸਿੰਘ ਦੋਸਾਂਝ ਜੋੜਾ ਕਈ ਵਿਅਕਤੀ ਆਪਣੇ ਵਿਵੇਕ, ਬੁੱਧੀ, ਵਿਸ਼ਾਲ ਸੋਚ, ਘੋਖਵੀਂ ਨਜ਼ਰ, ਖੋਜੀ ਸੁਭਾਅ ਅਤੇ ਸੰਵੇਦਨਸ਼ੀਲਤਾ ਵਰਗੇ ਵਿਸ਼ੇਸ਼ ਗੁਣਾ ਕਰਕੇ ਉਮਰ ਤੋਂ ਵੀ ਲੰਬੇ ਪੰਧ ਤੈਅ ਕਰ ਲੈਂਦੇ ਹਨ। ਆਪਣੇ ਸਹਿਜ, ਠਰੰਮੇ

ਵਿਸ਼ਵਕਰਮਾ ਆਟੋ ਸਰਵਿਸ ਵਾਲਾ ਨਰੇਸ਼ ਕੁਮਾਰ ਲਾਲਾ ਜਗਤਪੁਰ

ਵਿਸ਼ਵਕਰਮਾ ਆਟੋ ਸਰਵਿਸ ਵਾਲਾ ਨਰੇਸ਼ ਕੁਮਾਰ ਲਾਲਾ ਜਗਤਪੁਰ ਤਕਨੀਕੀ ਯੁੱਗ ਵਿੱਚ ਤਕਨੀਕੀ ਕੰਮਾਂ ਵਿੱਚ ਮੁਹਾਰਤ ਰੁਜ਼ਗਾਰ ਦਾ ਸਾਧਨ ਬਣ ਜਾਂਦੀ ਹੈ। ਹੱਥ ਦਾ ਸਿੱਖਿਆ ਕੰਮ ਕੋਈ ਵਿਅਕਤੀ ਕਿਤੇ ਜਾ ਕੇ ਵੀ ਕਰੇ ਉਹ ਕਾਮਯਾਬ ਹੋ ਹੀ ਜਾਂਦਾ ਹੈ। ਪਿੰਡ ਜਗਤਪੁਰ ਦੇ